ਗੁਰਗੱਦੀ ਦਿਵਸ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

ਗੁਰ ਗੋਵਿੰਦ ਗੋਵਿੰਦੁ ਗੁਰੁ ਹਰਿਗੋਵਿੰਦੁ ਸਦਾ ਵਿਗਸੰਦਾ।
 ਗੁਰਗੱਦੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ (੧੬੦੬ ਈ: )
ਆਪ ਸਭ ਨੂੰ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆ ਲੱਖ ਲੱਖ  ਵਧਾਈਆ ਹੋਣ ਜੀ।
ਵੱਲੋਂ-ਪ੍ਰਧਾਨ  ਬਾਬਾ ਸੁਰਜੀਤ ਸਿੰਘ ਜੀ, ਮੀਤ ਪ੍ਰਧਾਨ ਬਾਬਾ ਦਰਸ਼ਨ ਸਿੰਘ ਜੀ ਸਮੂਹ ਸੰਤ ਸੇਵਕ ਜਥਾ (ਬਹਿੰਗਮ) ਮਸਤੂਆਣਾ ਸਾਹਿਬ (ਸੰਗਰੂਰ)
ਫੋਨ ਨੰ.-01672-289837,289325 Whatsapp-94782-51026