ਜੂਨ ਮਹੀਨੇ ਦੀ ਮੱਸਿਆ ਦਾ ਦਿਹਾੜਾ

13 ਜੂਨ 2018  ਦਿਨ ਬੁੱਧਵਾਰ (31 ਜੇਠ) ਨੂੰ  ਮੱਸਿਆ ਦਾ ਦਿਹਾੜਾ ਗੁ.ਸੱਚਖੰਡ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਮਨਾਇਆ ਜਾ ਰਿਹਾ ਹੈ ਜੀ
ਮੱਸਿਆ ਦਾ ਲਾਈਵ ਫੇਸਬੁੱਕ ਪੇਜ www.facebook.com/angithasahib ਤੇ ਕੀਤਾ ਜਾਵੇਗਾ ਜੀ। ਹਰ ਰੋਜ਼ ਗੁਰਬਾਣੀ ਕੀਰਤਨ ਸਰਬਣ ਕਰਨ ਲਈ ਪੇਜ ਲਾਈਕ ਅਤੇ ਵੱਧ ਤੋਂ ਵੱਧ ਸੇਅਰ ਕਰੋ ਜੀ

www.youtube.com/channel/UCMsF1nAd2ocvAuzMySpPnew

ਸੰਪਰਕ ਨੰਬਰ-01672-289837,289325(ਦਫ਼ਤਰ)

Whatsapp-94782-51026