ਮੱਸਿਆ ਦਾ ਦਿਹਾੜਾ

ਧੰਨ ਧੰਨ ਸ਼੍ਰੀ ਮਾਨ ੧੧੧ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲਿਆਂ ਦੇ ਵਰੋਸਾਏ ਅਸਥਾਨ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਵਿਖੇ  ਮੱਸਿਆ ਦਾ ਦਿਹਾੜਾ 5 ਜੂਨ ਦਿਨ ਐਤਵਾਰ (23 ਜੇਠ ਬਿਕ੍ਰਮੀ) 2016 ਨੂੰ  ਮਨਾਇਆ ਜਾ ਰਿਹਾ ਹੈ ਜੀ
banner11 copy

ਬਾਬਾ ਲਾਲ ਸਿੰਘ ਜੀ ਗੁਰਮਤਿ ਸੰਗੀਤ ਵਿਦਿਆਲਾ

ਬਾਬਾ ਲਾਲ ਸਿੰਘ ਜੀ ਗੁਰਮਤਿ ਸੰਗੀਤ ਵਿਦਿਆਲਾ ਇੱਥੇ  ਗੁਰਬਾਣੀ ਪਾਠ ਸੰਥਿਆ ,ਕਥਾ ਅਤੇ ਗੁਰਬਾਣੀ ਕੀਰਤਨ ਤਬਲਾ ਦੀ ਫ੍ਰੀ ਸਿਖਲਾਈ ਦਿਤੀ ਜਾਂਦੀ ਹੈ ।  ਦਾਖਲਾ ਲੈਣ ਦੇ ਚਾਹਵਾਨ ਆਪਣੇ ਘਰ ਦਾ ਪਰੂਫ ਪਿੰਡ ਦੇ ਸਰਪੰਚ /ਮੈੰਬਰ/ਪੰਚ/ਐਮ.ਸੀ ਤੋਂ ਮੋਹਰ ਲਗਵਾ ਕੇ ਨਾਲ ਲਿਆਉਣ ।
ਨੋਟ -ਵਿਦਿਆਰਥੀਆਂ ਦੇ ਰਹਿਣ ਅਤੇ ਲੰਗਰ ਦਾ ਖ਼ਾਸ ਪਰਬੰਧ ਹੈ।
ਵਲੋਂ -ਬਾਬਾ ਸੁਰਜੀਤ ਸਿੰਘ ਜੀ ਮੁੱਖ ਸੇਵਾਦਾਰ ਗੁਰਦਵਾਰਾ ਸਚਖੰਡ ਅੰਗੀਠਾ ਸਾਹਿਬ ਮਸਤੂਆਣਾ ( ਸੰਗਰੂਰ )
ਸੰਪਰਕ 01672-289837/289325

ਦਰਵਾਰ ਸਾਹਿਬ ਦੇ ਵਰਾਂਡੇ ਦੀ ਕਾਰ ਸੇਵਾ ਸੁਰੂ

ਸ਼੍ਰੀ ਮਾਨ ੧੧੧ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲਿਆਂ ਦੇ ਅਸਥਾਨ ਗੁਰਦੁਵਾਰਾ ਸੱਚਖੰਡ ਅੰਗੀਠਾ ਸਾਹਿਬ ਵਿਖੇ ਦਰਵਾਰ ਸਾਹਿਬ ਦੇ ਵਰਾਂਡੇ ਦੀ ਕਾਰ ਸੇਵਾ ਚੱਲ ਰਹੀ ਹੈ । ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ  ਇਸ ਸੇਵਾ ਵਿੱਚ ਤਨ ਮਨ ਧਨ ਨਾਲ ਸੇਵਾ ਕਰ ਕੇ ਗੁਰੂ ਘਰ ਦੀਆਂ ਖੁਸੀਆਂ ਪ੍ਰਾਪਤ ਕਰੋ ਜੀ ।

ਮੁੱਖ ਸੇਵਾਦਾਰ ਬਾਬਾ ਸੁਰਜੀਤ ਸਿੰਘ ਜੀ ਗੁਰਦੁਵਾਰਾ ਸੱਚਖੰਡ ਅੰਗੀਠਾ ਸਾਹਿਬ

ਸੰਪਰਕ -01672-289837 ,289325 

ਮੋਬਾਇਲ ਨੰਬਰ 98765-75237 (ਦੀਦਾਰ ਸਿੰਘ )

  • https://www.jeffekennedy.com/
  • https://ciglobalcalendar.net/
  • https://adigitalab.com/
  • https://guzmanproduce.com/
  • https://www.motox.info/
  • https://mygreenbin.in/
  • https://animalspace.net/
  • https://www.cantinavaldineto.com/
  • https://advconsulting.net/
  • https://sweetheartflute.com/
  • https://leip.upnvirtual.edu.mx/
  • https://www.bbs-bathcosmetics.be/
  • https://estudeipassei.com.br/
  • https://edutalenta.asia/
  • https://ylc.aima.in/
  • https://paraisointerior.es/
  • https://globaliweb.com/
  • https://addcom.com.sg/
  • https://www.alsf.int/
  • https://www.leonidas-reunion.com/
  • https://flow-design.hu/